Innocent Hearts College Of Education ਨੇ ਇੱਕ ਵਾਰ ਫਿਰ ਸਿੱਖਿਆ ਵਿੱਚ ਸਥਾਪਤ ਕੀਤਾ ਕੀਰਤੀਮਾਨ

Innocent Hearts College Of Education ਨੇ ਇੱਕ ਵਾਰ ਫਿਰ ਸਿੱਖਿਆ ਵਿੱਚ ਸਥਾਪਤ ਕੀਤਾ ਕੀਰਤੀਮਾਨ

ਜਲੰਧਰ (ਦਿਸ਼ਾ ਸੇਠੀ) : Innocent Hearts College Of Education ਹਰ ਸਾਲ ਅਧਿਆਪਨ ਕੌਸ਼ਲ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਦੇ ਨਾਲ ਸਿੱਖਿਆ ਵਿੱਚ ਇੱਕ ਮਾਪਦੰਡ ਨਿਰਧਾਰਤ ਕਰਦਾ ਹੈ ਜੋ GNDU ਬੀ.ਐੱਡ. ਸਮੈਸਟਰ–III ਦਸੰਬਰ 2023 ਦੀ ਪ੍ਰੀਖਿਆ ਦੇ ਨਤੀਜੇ ਵਿੱਚ ਸਪਸ਼ਟ ਰੂਪ ਵਿੱਚ ਝਲਕਦਾ ਹੈ। ਕਾਲਜ ਦੇ 100% ਵਿਦਿਆਰਥੀ-ਅਧਿਆਪਕਾਂ ਨੇ ਪਹਿਲਾ ਦਰਜਾ, 91% ਵਿਦਿਆਰਥੀ-ਅਧਿਆਪਕਾਂ ਨੇ ਡਿਸਟਿੰਕਸ਼ਨ ਅਤੇ […]

Read More