Covishield Vaccine: AstraZeneca ਨੇ ਲਿਆ ਵੱਡਾ ਫੈਸਲਾ, ਦੁਨੀਆ ਭਰ ਤੋਂ ਵਾਪਸ ਮੰਗਵਾਏਗਾ Corona ਟੀਕਾ
ਨੈਸ਼ਨਲ ਡੈਸਕ : AstraZeneca ਦੀ ਕੋਵਿਡ ਵੈਕਸੀਨ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਦੇ ਵਿਚਕਾਰ, ਕੰਪਨੀ ਨੇ ਇੱਕ ਵੱਡਾ ਐਲਾਨ ਕੀਤਾ। ਕੰਪਨੀ ਨੇ ਦੁਨੀਆ ਭਰ ਤੋਂ ਆਪਣੇ ਟੀਕੇ ਵਾਪਸ ਲੈਣ ਦੀ ਗੱਲ ਕੀਤੀ ਹੈ। AstraZeneca ਕੰਪਨੀ ਨੇ ਕਿਹਾ ਹੈ ਕਿ ਉਹ ਯੂਰਪ ਤੋਂ ਆਪਣੀ ਵੈਕਸੀਨ ਵਾਪਸ ਲੈ ਲਵੇਗੀ। ਤੁਹਾਨੂੰ ਦੱਸ ਦੇਈਏ ਕਿ ਯੂਰਪ ਵਿੱਚ AstraZeneca […]
Read More