Sad News: ਜਲੰਧਰ ਦੇ ਸਾਬਕਾ ਕੌਂਸਲਰ ਤੇ ‘ਆਪ’ ਆਗੂ ਹੰਸ ਰਾਜ ਰਾਣਾ ਦਾ ਦਿਹਾਂਤ

Sad News: ਜਲੰਧਰ ਦੇ ਸਾਬਕਾ ਕੌਂਸਲਰ ਤੇ ‘ਆਪ’ ਆਗੂ ਹੰਸ ਰਾਜ ਰਾਣਾ ਦਾ ਦਿਹਾਂਤ

ਜਲੰਧਰ (ਦਿਸ਼ਾ ਸੇਠੀ): ਇਸ ਸਮੇਂ ਦੀ ਦੁਖਦਾਈ ਖ਼ਬਰ ਜਲੰਧਰ ਤੋਂ ਹੈ। ਜਲੰਧਰ ਦੇ ਸਾਬਕਾ ਕੌਂਸਲਰ ਅਤੇ ਆਪ ਆਗੂ ਹੰਸਰਾਜ ਰਾਣਾ ਦਾ ਦੇਹਾਂਤ ਹੋ ਗਿਆ ਹੈ। ਪਤਾ ਲੱਗਾ ਹੈ ਕਿ ਸਾਬਕਾ ਕੌਂਸਲਰ ਹੰਸ ਰਾਜ ਰਾਣਾ ਬੀਤੀ ਦੇਰ ਰਾਤ ਇੱਕ ਪ੍ਰੋਗਰਾਮ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਇਆ […]

Read More