Sad News: ਮਾਂ ਬਣਾ ਰਹੀ ਸੀ ਖਾਣਾ, ਪਾਣੀ ਨਾਲ ਭਰੀ ਬਾਲਟੀ ‘ਚ ਡੁੱਬਣ ਕਾਰਨ ਬੱਚੀ ਦੀ ਗਈ ਜਾਨ
ਅੱਜ ਕੱਲ੍ਹ ਬੱਚਿਆਂ ਦੀਆਂ ਬਾਲਟੀ ‘ਚ ਡਿੱਗਣ ਕਾਰਨ ਮਰਨ ਦੀਆਂ ਖ਼ਬਰ ਸਾਹਮਣੇ ਆ ਰਹੀਆਂ ਹਨ। ਅੱਜ ਫਿਰ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-47 ਸਥਿਤ ਇਕ ਘਰ ਵਿਚ ਖੇਡਦੇ ਸਮੇਂ ਡੇਢ ਸਾਲ ਦੀ ਬੱਚੀ ਪਾਣੀ ਨਾਲ ਭਰੀ ਬਾਲਟੀ ਵਿਚ ਜਾ ਡਿੱਗੀ। ਬੱਚੀ ਦੀ ਡੁੱਬਣ ਕਾਰਨ ਮੌਤ ਹੋ ਗਈ। ਪਹਿਲਾਂ ਪਰਿਵਾਰਕ […]
Read More