ਐਨਸੀਸੀ ਗਰੁੱਪ ਕਮਾਂਡਰ ਨੇ ਖਾਲਸਾ ਕਾਲਜ ਅੰਮ੍ਰਿਤਸਰ ਦਾ ਕੀਤਾ ਦੌਰਾ
ਬ੍ਰਿਗੇਡੀਅਰ ਕੀ ਇਸ ਬਾਬਾ ਗਰੁੱਪ ਕਮਾਂਡਰ ਐਨਸੀਸੀ ਅੰਮ੍ਰਿਤਸਰ ਨੇ ਬੀਤੇ ਦਿਨੀ ਖਾਲਸਾ ਕਾਲਜ ਅੰਮ੍ਰਿਤਸਰ ਦਾ ਦੌਰਾ ਕੀਤਾ। ਬ੍ਰਿਗੇਡੀਅਰ ਕੇਸ ਬਾਬਾ ਨੇ ਪ੍ਰਿੰਸੀਪਲ ਡਾਕਟਰ ਮਾਹਲ ਸਿੰਘ ਅਤੇ ਕਾਲਜ ਦੇ ਐਨਸੀਸੀ ਇੰਚਾਰਜ ਦੇ ਨਾਲ ਇੱਕ ਸਾਰਥਕ ਗੱਲਬਾਤ ਕਰਦਿਆਂ ਕਿਹਾ ਕਿ ਐਨਸੀਸੀ ਸਾਡੇ ਨੌਜਵਾਨਾਂ ਦੇ ਜੀਵਨ ਅਤੇ ਭਵਿੱਖ ਨੂੰ ਚੰਗਾ ਰੂਪ ਦੇਣ ਵਿੱਚ ਬੇਹਦ ਜਰੂਰੀ ਭੂਮਿਕਾ ਨਿਭਾਉਂਦੀ ਹੈ। […]
Read More