ਅੰਮ੍ਰਿਤਸਰ ਤੋਂ NLSP ਦੇ ਉਮੀਦਵਾਰ ਜਸਪਾਲ ਮਸੀਹ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਚੌਣ ਪ੍ਰਚਾਰ, ਕਿਹਾ- ਮਸੀਹ ਭਾਈਚਾਰੇ ਦੇ ਨਾਲ ਨਾਲ ਬਾਕੀ ਸਬ ਭਾਈਚਾਰੇ ਦੀ ਭਲਾਈ ਲਈ ਕੀਤੇ ਜਾਣਗੇ ਕੰਮ

ਅੰਮ੍ਰਿਤਸਰ ਤੋਂ NLSP ਦੇ ਉਮੀਦਵਾਰ ਜਸਪਾਲ ਮਸੀਹ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਚੌਣ ਪ੍ਰਚਾਰ, ਕਿਹਾ- ਮਸੀਹ ਭਾਈਚਾਰੇ ਦੇ ਨਾਲ ਨਾਲ ਬਾਕੀ ਸਬ ਭਾਈਚਾਰੇ ਦੀ ਭਲਾਈ ਲਈ ਕੀਤੇ ਜਾਣਗੇ ਕੰਮ

ਅੰਮ੍ਰਿਤਸਰ ਵਿਖੇ ਲੋਕਸਭਾ ਚੋਣਾਂ ਦਾ ਮਾਹੌਲ ਪੂਰਾ ਭਖਿਆ ਹੋਇਆ ਹੈ। ਸਾਰੀ ਰਿਵਾਇਤੀ ਪਾਰਟੀਆਂ ਆਪਣਾ ਦੱਮ ਖੱਲ ਦਿਖਾਉਣ ਵਿੱਚ ਲੱਗਿਆ ਹੋਇਆ ਨੇ ਪਰ ਗੱਲ ਕਰੀਏ ਮਸੀਹ ਸਮਾਜ ਦੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਉਮੀਦਵਾਰ ਜਸਪਾਲ ਮਸੀਹ ਵਲੋਂ ਵੀ ਲੋਕਾਂ ਵਿੱਚ ਲਗਾਤਾਰ ਆਪਣੀ ਪੈਠ ਜਮਾਈ ਜਾ ਰਹੀ ਹੈ। ਬੀਤੇ ਦਿਨੀਂ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪੱਛਮੀ […]

Read More