ਕਾਂਗਰਸ ਉਮੀਦਵਾਰ ਬੀਬੀ ਸੁਰਿੰਦਰ ਕੌਰ ਨੇ ਬਾਊ ਗਰਧਾਰੀ ਲਾਲ ਅੰਗੂਰਾਲ ਜੀ ਕੋਲ਼ੋਂ ਪ੍ਰਾਪਤ ਕੀਤਾ ਅਸ਼ੀਰਵਾਦ

ਕਾਂਗਰਸ ਉਮੀਦਵਾਰ ਬੀਬੀ ਸੁਰਿੰਦਰ ਕੌਰ ਨੇ ਬਾਊ ਗਰਧਾਰੀ ਲਾਲ ਅੰਗੂਰਾਲ ਜੀ ਕੋਲ਼ੋਂ ਪ੍ਰਾਪਤ ਕੀਤਾ ਅਸ਼ੀਰਵਾਦ

ਜਲੰਧਰ (ਦਿਸ਼ਾ ਸੇਠੀ): ਅੱਜ ਮਿਤੀ 23/06/24 ਨੂੰ ਸਤਿਕਾਰਯੋਗ ਬਾਊ ਗਰਧਾਰੀ ਲਾਲ ਅੰਗੂਰਾਲ ਜੀ ਦੇ ਘਰ ਨਿਊ ਰਸੀਲਾ ਨਗਰ, ਬਸਤੀ ਦਾਨਿਸ਼ਮੰਦਾ ਪਹੁੰਚ ਕੇ ਕਾਂਗਰਸ ਉਮੀਦਵਾਰ ਬੀਬੀ ਸੁਰਿੰਦਰ ਕੌਰ ਨੇ ਬਾਊ ਜੀ ਕੋਲ਼ੋਂ ਅਸ਼ੀਰਵਾਦ ਪ੍ਰਾਪਤ ਕੀਤਾ। 0

Read More