Jalandhar : ਗੀਤ Valvet Flow ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ Rapper Badshah, ਇਸਾਈ ਭਾਈਚਾਰੇ ਨੇ ਜਲੰਧਰ ਵਿਖੇ ਦਿੱਤੀ ਸ਼ਿਕਾਇਤ
ਬੋਲੀਵੁੱਡ ਐਕਟਰ ਸਨੀ ਦਿਓਲ ਦੀ ਫਿਲਮ ਜਾਟ ਵਿੱਚ ਵਿਵਾਦਿਤ ਸੀਨ ਕਰਕੇ ਇਸਾਈ ਭਾਈਚਾਰੇ ਵਿੱਚ ਰੋਸ਼ ਦਾ ਮੁੱਦਾ ਅਜੇ ਠੰਡਾ ਵੀ ਨਹੀਂ ਹੋਇਆ ਸੀ, ਜਿਸ ਵਿੱਚ ਇਸਾਈ ਭਾਈਚਾਰੇ ਨੇ ਫਿਲਮ ਵਿੱਚੋਂ ਚਰਚ ਦਾ ਸੀਨ ਹਟਾਉਣ ਦੀ ਮੰਗ ਰੱਖੀ ਸੀ। ਉਥੇ ਹੀ ਐਕਟਰਾਂ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਗਈ ਸੀ। ਵਿਵਾਦ ਵਧਣ ਤੋਂ ਬਾਅਦ ਜਾਟ ਫਿਲਮ […]
Read More