Jalandhar News : GPay ਰਾਹੀਂ ਬਿਜਲੀ ਬੋਰਡ ਦੇ JE ਨੇ ਲਈ 5 ਹਜ਼ਾਰ ਦੀ ਰਿਸ਼ਵਤ, ਹੋਇਆ ਗਿਰਫ਼ਤਾਰ

Jalandhar News : GPay ਰਾਹੀਂ ਬਿਜਲੀ ਬੋਰਡ ਦੇ JE ਨੇ ਲਈ 5 ਹਜ਼ਾਰ ਦੀ ਰਿਸ਼ਵਤ, ਹੋਇਆ ਗਿਰਫ਼ਤਾਰ

PSPCL ਦਾ JE ਤੇ ਲਾਈਨਮੈਨ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਲਾਈਨਮੈਨ ਯੂ.ਪੀ.ਆਈ. ਪੇਮੈਂਟ ਰਾਹੀਂ ਪਹਿਲਾਂ ਵੀ ਲੈ ਚੁੱਕਾ ਹੈ 5000 ਰੁਪਏ ਜਲੰਧਰ ( ਦਿਸ਼ਾ ਸੇਠੀ ): ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ ਭੋਗਪੁਰ ਜ਼ਿਲ੍ਹਾ ਜਲੰਧਰ ਵਿਖੇ […]

Read More