ਜਲੰਧਰ/ਮੋਹਾਲੀ SDT): ED ( Enforcement Directorate ) ਨੇ ਅਮਰਗੜ੍ਹ ਤੋਂ ਵਿਧਾਇਕ ਆਮ ਆਦਮੀ ਪਾਰਟੀ ਜਸਵੰਤ ਸਿੰਘ ਗੱਜਨ ਮਾਜਰੇ ਤੋਂ ਬਾਅਦ ਹੁਣ ਉਸਦੇ ਭਰਾ ਬਲਵੰਤ ਸਿੰਘ ਨੂੰ ਕੀਤਾ ਗਿਰਫ਼ਤਾਰ
ਮੋਹਾਲੀ ਕੋਰਟ ਵਿੱਚ ਪੇਸ਼ ਕਰਕੇ ਮਿਲਿਆ 4 ਦਿਨ ਦਾ ਰਿਮਾਂਡ, ਮੰਗਿਆ ਸੀ 7 ਦਿਨ ਦਾ ਰਿਮਾਂਡ
ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਗੱਜਨ ਮਾਜਰੇ ਦਾ ਭਰਾ ਤਾਰਾ ਹੈਲਥ ਕਾਰਪੋਰੇਸ਼ਨ ਦਾ ਹੈ ਐਮਡੀ
ਜੋ ਕਿ 40.92 ਕਰੋੜ ਦੇ ਬੈਂਕ ਘੁਟਾਲੇ ਸਕੈਮ ਦੇ ਵਿੱਚ ਸੀ ਭਗੋੜਾ