Breaking: ਜਲੰਧਰ ਪੁਲਿਸ ਨੇ ਅਰਬਾਂ ਦੀ ਹੀਰੋਇਨ ਕੀਤੀ ਬਰਾਮਦ, ਇੰਟਰਨੈਸ਼ਨਲ ਨਸ਼ਾ ਰੈਕੇਟ ਦਾ ਪਰਦਾਫਾਸ਼, 1 ਔਰਤ ਸਮੇਤ 3 ਕਾਬੂ

Breaking: ਜਲੰਧਰ ਪੁਲਿਸ ਨੇ ਅਰਬਾਂ ਦੀ ਹੀਰੋਇਨ ਕੀਤੀ ਬਰਾਮਦ, ਇੰਟਰਨੈਸ਼ਨਲ ਨਸ਼ਾ ਰੈਕੇਟ ਦਾ ਪਰਦਾਫਾਸ਼, 1 ਔਰਤ ਸਮੇਤ 3 ਕਾਬੂ

ਜਲੰਧਰ ਪੁਲਿਸ ਕਮਿਸ਼ਨਰੇਟ ਨੇ ਹੁਣ ਤੱਕ ਦਾ ਸਭ ਤੋਂ ਵੱਡੀ ਨਸ਼ੇ ਦੀ ਖੇਪ ਕੀਤੀ ਜ਼ਬਤ, ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼, ਮੁੱਖ ਸਰਗਨਾ ਕੀਤਾ ਕਾਬੂ ਸ਼ਹਿਰ ਦੇ ਇਤਿਹਾਸ ਵਿੱਚ ਡਰੱਗ ਦੀ ਸਭ ਤੋਂ ਵੱਡੀ ਖੇਪ ਬਰਾਮਦ 48 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ ਸਿੰਡੀਕੇਟ ਦੇ ਤਾਰ ਸਰਹੱਦਾਂ ਦੇ ਪਾਰ ਫੈਲੇ ਹੋਏ ਹਨ, ਇਰਾਨ, ਅਫਗਾਨਿਸਤਾਨ, ਤੁਰਕੀ, ਪਾਕਿਸਤਾਨ ਅਤੇ ਕੈਨੇਡਾ […]

Read More
 ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਪਰਿਵਾਰ ਸਮੇਤ ਮਾਂ ਚਿੰਤਪੁਰਨੀ ਦਰਬਾਰ ਵਿਖੇ ਹੋਏ ਨਤਮਸਤਕ

ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਪਰਿਵਾਰ ਸਮੇਤ ਮਾਂ ਚਿੰਤਪੁਰਨੀ ਦਰਬਾਰ ਵਿਖੇ ਹੋਏ ਨਤਮਸਤਕ

ਲੋਕ ਸਭਾ ਮੈਂਬਰ ਅਤੇ ਮੌਜੂਦਾ ਭਾਜਪਾ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਬੀਤੇ ਦਿਨੀਂ ਆਪਣੀ ਪਤਨੀ ਸੁਨੀਤਾ ਰਿੰਕੂ ਨਾਲ ਮਾਤਾ ਚਿੰਤਪੁਰਨੀ ਧਾਮ ਵਿਖੇ ਨਤਮਸਤਕ ਹੋਏ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨਾਂ ਸੋਸ਼ਲ ਮੀਡੀਆ ਤੇ ਦਰਬਾਰ ਵਿੱਚ ਹਾਰਜ਼ੀ ਭਰਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਮਾਤਾ ਦੇ […]

Read More
 ਖ਼ਰਾਬ ਮੌਸਮ ਦੇ ਬਾਵਜੂਦ ਜਲੰਧਰ ’ਚ ਕਣਕ ਖ਼ਰੀਦ ਦੇ ਨਿਸ਼ਚਿਤ ਟੀਚੇ ਦੇ ਅੱਧ ਤੋਂ ਵੱਧ 2.90 ਲੱਖ ਮੀਟਰਿਕ ਟਨ ਕਣਕ ਦੀ ਹੋਈ ਖ਼ਰੀਦ : ਡੀਸੀ ਡਾ. ਹਿਮਾਂਸ਼ੂ ਅਗਰਵਾਲ

ਖ਼ਰਾਬ ਮੌਸਮ ਦੇ ਬਾਵਜੂਦ ਜਲੰਧਰ ’ਚ ਕਣਕ ਖ਼ਰੀਦ ਦੇ ਨਿਸ਼ਚਿਤ ਟੀਚੇ ਦੇ ਅੱਧ ਤੋਂ ਵੱਧ 2.90 ਲੱਖ ਮੀਟਰਿਕ ਟਨ ਕਣਕ ਦੀ ਹੋਈ ਖ਼ਰੀਦ : ਡੀਸੀ ਡਾ. ਹਿਮਾਂਸ਼ੂ ਅਗਰਵਾਲ

ਜਲੰਧਰ ਜ਼ਿਲ੍ਹੇ ਨੇ ਇਕ ਮਹੱਤਵਪੂਰਨ ਕਾਮਯਾਬੀ ਹਾਸਿਲ ਕਰਦਿਆਂ ਪਿਛਲੇ ਕੁਝ ਦਿਨਾਂ ਦੌਰਾਨ ਖ਼ਰਾਬ ਮੌਸਮ ਦੇ ਬਾਵਜੂਦ 5.17 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦੇ ਟੀਚੇ ਤਹਿਤ ਅੱਧ ਤੋਂ ਵੱਧ 2.90 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਗਈ ਹੈ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ […]

Read More
 ਆਮ ਆਦਮੀ ਪਾਰਟੀ ਭਾਰਤ ਦੀ ਪਹਿਲੀ ਪਾਰਟੀ ਹੈ ਜੋ ਸਭ ਤੋਂ ਤੇਜ਼ ਚੜ੍ਹੀ ਤੇ ਸਭ ਤੋਂ ਤੇਜ਼ ਡਿੱਗੀ ਹੈ : ਅਨਿਲ ਸਰੀਨ

ਆਮ ਆਦਮੀ ਪਾਰਟੀ ਭਾਰਤ ਦੀ ਪਹਿਲੀ ਪਾਰਟੀ ਹੈ ਜੋ ਸਭ ਤੋਂ ਤੇਜ਼ ਚੜ੍ਹੀ ਤੇ ਸਭ ਤੋਂ ਤੇਜ਼ ਡਿੱਗੀ ਹੈ : ਅਨਿਲ ਸਰੀਨ

ਜਲੰਧਰ ਵਿੱਚ ਲੋਕਸਭਾ ਚੋਣਾਂ ਦਾ ਮਾਹੌਲ ਪੂਰਾ ਭੱਖ ਚੁਕਿਆ ਹੈ। ਸਾਰੀ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਤੇ ਸ਼ਬਦੀ ਵਾਰ ਕਰਦੇ ਦਿਖਾਈ ਦੇ ਰਹੇ ਨੇ। ਭਾਜਪਾ ਵਲੋਂ ਵੀ ਆਪ ਕਨਵੀਨਰ ਅਤੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਤੇ ਪ੍ਰੈਸ ਕਾਨਫਰੰਸ ਕਰ ਤਿੱਖਾ ਨਿਸ਼ਾਨਾ ਸਾਧਿਆ ਗਿਆ। ਗੱਲਬਾਤ ਦੌਰਾਨ ਸੀਨੀਅਰ ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ […]

Read More
 ਮਸ਼ਹੂਰ ਪਾਪੜੀ ਚਾਟ ਵਾਲੇ ਬਿੱਟੂ ਪਰਦੇਸੀ ਦੀ ਦੁਕਾਨ ਤੇ ਗ੍ਰਾਹਕ ਵੱਲੋਂ ਜ਼ਬਰਦਸਤ ਹੰਗਾਮਾ, ਲਿਫ਼ਾਫ਼ਾ ਵਿੱਚੋ ਨਿਕਲੀ ਵੱਡੀ ‘ਛਿਪਕਲੀ’

ਮਸ਼ਹੂਰ ਪਾਪੜੀ ਚਾਟ ਵਾਲੇ ਬਿੱਟੂ ਪਰਦੇਸੀ ਦੀ ਦੁਕਾਨ ਤੇ ਗ੍ਰਾਹਕ ਵੱਲੋਂ ਜ਼ਬਰਦਸਤ ਹੰਗਾਮਾ, ਲਿਫ਼ਾਫ਼ਾ ਵਿੱਚੋ ਨਿਕਲੀ ਵੱਡੀ ‘ਛਿਪਕਲੀ’

ਜਲੰਧਰ ਦੇ ਅਰਬਨ ਐਸਟੇਟ ਇਲਾਕੇ ਦੀ ਮਸ਼ਹੂਰ ਚਾਰਟ ਦੀ ਦੁਕਾਨ ਬਿੱਟੂ ਪਰਦੇਸੀ ਵਿਖੇ ਬੀਤੇ ਦਿਨ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ। ਦਰਅਸਲ, ਦੁਕਾਨ ਤੋਂ ਪਾਪੜੀ ਚਾਟ ਲੈਣ ਵਾਲੇ ਗ੍ਰਾਹਕ ਨੇ ਸਨਸਨੀਖੇਜ਼ ਆਰੋਪ ਲਗਾਉਣ ਦਾ ਮਾਮਲਾ ਸਾਮਣੇ ਆਇਆ ਹੈ। ਸ਼ਿਵ ਨਗਰ ਇਲਾਕੇ ਦੇ ਵਸਨੀਕ ਸ਼ਾਂਤ ਮਲਿਕ ਨੇ ਕਿਹਾ ਕਿ ਉਸ ਵੱਲੋਂ 10 ਬਜੇ ਦੇ ਕਰੀਬ ਬਿੱਟੂ ਪਰਦੇਸੀ […]

Read More
 ਜਲੰਧਰ ਦਿਹਾਤ ਪੁਲੀਸ ਨੇ ਕੁਝ ਘੰਟਿਆਂ ਵਿਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ

ਜਲੰਧਰ ਦਿਹਾਤ ਪੁਲੀਸ ਨੇ ਕੁਝ ਘੰਟਿਆਂ ਵਿਚ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ

ਆਦਮਪੁਰ ਦੇ ਅਲਾਵਲਪੁਰ ‘ਚ ਹੋਏ ਕਤਲ ਨੂੰ ਜਲੰਧਰ ਦਿਹਾਤ ਪੁਲੀਸ ਨੇ 2 ਘੰਟਿਆ ਚ ਸੁਲਝਾ ਮਿਲੀ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਜਲੰਧਰ ਅੰਕੁਰ ਗੁਪਤਾ ਨੇ ਕਿਹਾ ਕਿ ਅੱਜ ਸਵੇਰੇ ਹੋਏ ਕਤਲ ਨੂੰ ਜਲੰਧਰ ਦਿਹਾਤ ਪੁਲੀਸ ਵੱਲੋਂ 2 ਘੰਟਿਆ ‘ਚ ਸੁਲਝਾਇਆ ਹੈ। ਉਹਨਾਂ ਕਿਹਾ ਕਿ ਇਹ ਕਤਲ ਪੁਰਾਣੀ ਰੰਜਿਸ਼ ਤਹਿਤ ਕੀਤਾ […]

Read More