Sports News: 18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ
18ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਸਪੋਰਟਸ ਹਾਸਟਲ ਲਖਨਊ ਅਤੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਵਲੋਂ ਜਿੱਤਾਂ ਦਰਜ ਐਸਜੀਪੀਸੀ ਅਕੈਡਮੀ ਅੰਮ੍ਰਿਤਸਰ ਅਤੇ ਓਡੀਸ਼ਾ ਨੇਵਲ ਟਾਟਾ ਭੁਬਨੇਸ਼ਵਰ ਦੀਆਂ ਟੀਮਾਂ 2-2 ਦੀ ਬਰਾਬਰੀ ਤੇ ਰਹੀਆਂ ਜਲੰਧਰ 18 ਨਵੰਬਰ (ਦਿਸ਼ਾ ਸੇਠੀ): ਸਪੋਰਟਸ ਹਾਸਟਲ ਲਖਨਊ ਨੇ ਏਕਨੂਰ ਅਕੈਡਮੀ ਤੇਹਿੰਗ ਨੂੰ 8-2 ਨਾਲ ਅਤੇ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੇ ਮੇਜਰ […]
Read More