BREAKING NEWS

ਜਲੰਧਰ ਕਮਿਸ਼ਨਰੇਟ ਪੁਲਸ ਨੇ 2 ਹਫਤਿਆਂ ਦੇ ਲੰਬੇ ਆਪ੍ਰੇਸ਼ਨ ‘ਚ ਚੱਲ ਰਹੀ ਅੰਤਰਰਾਜੀ ਗੈਂਗ ਦਾ ਕੀਤਾ ਪਰਦਾਫਾਸ਼

ਹਥਿਆਰ ਅਤੇ ਨਸ਼ੀਲੇ ਪਦਾਰਥ ਜ਼ਬਤ ਜਿਸ ਵਿੱਚ:
– 18 ਹਥਿਆਰ
– 66 ਕਾਰਤੂਸ
– 1.1 ਕਿਲੋਗ੍ਰਾਮ ਹੈਰੋਇਨ, ਸ਼ਾਮਲ ਹੈ।

17 ਅਪਰਾਧੀ ਗ੍ਰਿਫਤਾਰ।

ਗ੍ਰਿਫਤਾਰ ਵਿਅਕਤੀਆਂ ਖਿਲਾਫ 38 ਤੋਂ ਵੱਧ ਅਪਰਾਧਿਕ ਕੇਸ ਦਰਜ ਹਨ।

Share This
0
About Author

Social Disha Today

Leave a Reply

Your email address will not be published. Required fields are marked *