ALL PUNJAB GRAMIN BANK OFFICERS ASSOCIATION ਵੱਲੋਂ ਜਲੰਧਰ ਵਿਖੇ Executive Body ਦੀ ਮੀਟਿੰਗ ਪ੍ਰਧਾਨ ਕੁਲਦੀਪ ਲੂਥਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਮੀਟਿੰਗ ਵਿੱਚ ਪੂਰੇ ਪੰਜਾਬ ਤੋਂ ਜਥੇਬੰਦੀ ਦੇ ਲੱਗਭਗ 150 ਸਾਥੀਆਂ ਤੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

ਜਰਨਲ ਸਕੱਤਰ ਦੀਪਕ ਕੁਮਾਰ ਵੱਲੋਂ ਸਾਰੇ ਸਾਥੀਆਂ ਦਾ ਸਵਾਗਤ ਕਰਦੇ ਹੋਏ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਮੀਟਿੰਗ ਵਿੱਚ ਸਟਾਫ਼ ਦੀਆਂ ਮੁੱਖ ਮੰਗਾ ਅਤੇ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ।

ਚਰਚਾ ਦੇ ਮੁੱਖ ਬਿੰਦੂ ਹੇਠ ਲਿਖੇ ਅਨੁਸਾਰ ਹਨ –

1. ਸਾਡਾ ਬੈਂਕ ਸਟਾਫ਼ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ. ਬੈਂਕ ਵਿੱਚ SK MITRA ਕਮੇਟੀ ਅਨੁਸਾਰ 1200 ਸਟਾਫ਼ ਮੈਂਬਰਾਂ ਦੀ ਭਰਤੀ ਕੀਤੀ ਜਾਵੇ।

2 ਨਾਬਾਰਡ ਦੀਆਂ ਹਦਾਇਤਾਂ ਅਨੁਸਾਰ ਬੈਂਕ ਦੀ Transfer Policy ਵਿੱਚ ਜਥੇਬੰਦੀ ਦੇ ਸੁਝਾਵਾਂ ਨੂੰ ਸ਼ਾਮਿਲ ਕਰਕੇ ਨਵੀਂ Transfer Policy लागु वीडी तादे।

3. ਬ੍ਰਾਂਚਾਂ ਦੇ DAYEND OPERATION ਨੂੰ ਅਣਅਧਿਕਾਰਿਤ ਤੌਰ ਤੇ ਬੰਦ ਨਾ ਕੀਤਾ ਜਾਵੇ । ਬਿਨਾਂ ਬ੍ਰਾਂਚ request ਦੇ ਬ੍ਰਾਂਚ ਦਾ Head open ਕਰਨ ਵਾਲੇ user ਦੀ accountability ਫਿਕਸ ਕੀਤੀ ਜਾਵੇ।

4. Non Interest income से लभ जे Third वटी insurance री spoon Feeding घंट बीडी ताटे।

5. Review meetings, Video Conferences से लाभ के माद री harassment के घंट रोडा तादे। DO letters, Explanations calls ਆਦਿ ਦੇ ਮਾਹੌਲ ਨੂੰ ਛੱਡ ਕੇ positivity ਦਾ ਮਾਹੌਲ ਬਣਾਇਆ ਜਾਵੇ।

6. Probation ਤੇ ਚੱਲ ਰਹੇ ਆਫੀਸਰਜ਼ ਨੂੰ ਵੱਡੀਆਂ ਬ੍ਰਾਂਚਾ ਵਿੱਚ ਮੈਨੇਜਰ ਦੀ ਜਿੰਮੇਵਾਰੀ ਨਾ ਦਿੱਤੀ ਜਾਵੇ । ਆਫ਼ੀਸਰ ਦੇ ਸਕੇਲ ਮੁਤਾਬਿਕ ਹੀ ਬ੍ਰਾਂਚ ਮੈਨੇਜਰ ਦੀ ਜਿੱਮੇਵਾਰੀ ਦਿੱਤੀ ਜਾਵੇ।

7. ਅੰਨੀ ਤੇ ਬੋਲੀ ਰੈਕਿੰਗ ਸ਼ੀਟ ਨੂੰ ਬੰਦ ਕੀਤਾ ਜਾਵੇ ਤੇ ਸਟਾਫ਼ ਦੀ perforance appraisal report ਨਾਲ ਨਾ ਲਿਂਕ ਕੀਤਾ ਜਾਵੇ । ਜਥੇਬੰਦੀ ਦੀ ਹਾਜਰੀ ਦੁਆਰਾ ਇਹ ਫੈਸਲਾ ਲਿਆ ਗਿਆ ਕਿ ਲੀਡਰਸ਼ਿਪ ਦੁਆਰਾ ਬੈਂਕ ਪ੍ਰਬੰਧਨ ਨਾਲ MRM ਮੀਟਿੰਗ ਕੀਤੀ ਜਾਵੇ, ਤੇ ਅਗਲਾ ਫੈਸਲਾ ਉਸ ਉਪਰੰਤ ਲਿਆ ਜਾਵੇ।

ਸਾਰੀ EXECUTIVE BODY ਦੁਆਰਾ ਇਹ ਵਿਸ਼ਵਾਸ ਦੁਆਇਆ ਗਿਆ ਕਿ leadership ਦੁਆਰਾ ਲਏ ਗਏ ਹਰ ਫੈਸਲੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ।

ਜਥੇਬੰਦੀ ਦੇ cashier ਪਵਨ ਕੁਮਾਰ, ਕੋਰ ਕਮੇਟੀ ਮੈਂਬਰ ਹਰਮੇਲ ਸਿੰਘ, ਵਿਕ੍ਰਮ ਸਿੰਘ, ਵਰੁਣ ਗਾਂਧੀ, ਸਿਵਰਾਜਕਰਨ ਸਿੰਘ, ਦਲੇਰ ਸਿੰਘ, ਹੇਮ ਲਾਲ, ਆਸ਼ੀਸ਼ ਵਾਲਿਆ ਆਦਿ ਸਾਥੀਆਂ ਨੇ ਭਾਗ ਲਿਆ।

Share This
0
About Author

Social Disha Today

Leave a Reply

Your email address will not be published. Required fields are marked *