Jalandhar News ( Harish Chankaria ): ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦੀ ਚੋਣ ਵਿੱਚ ਰੁੱਝੀਆਂ ਹੋਈਆਂ ਹਨ। ਨਾਮਜ਼ਦਗੀ ਦੇ ਆਖਰੀ 2 ਦਿਨ ਬਾਕੀ ਹਨ। ਇਸ ਦੌਰਾਨ BJP ਨੇ ਮੰਗਲਵਾਰ ਦੇਰ ਰਾਤ ਨਗਰ ਨਿਗਮ ਚੌਣਾਂ ਲਈ ਜਲੰਧਰ ਦੇ 85 ਵਾਰਡਾਂ ਤੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਇਸ ਸੂਚੀ ਵਿੱਚ ਭਾਜਪਾ ਵੱਲੋਂ ਪੁਰਾਣੇ ਚਿਹਰਿਆਂ ਦੇ ਨਾਲ ਨਾਲ ਕਈ ਨਵੇਂ ਨਾਮ ਵੀ ਸ਼ਾਮਿਲ ਕੀਤੇ ਗਏ ਨੇ। ਵੇਖੋ List……👇