5,000 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੁਲਜ਼ਮ ਨੇ ਪਹਿਲਾਂ ਵੀ ਸ਼ਿਕਾਇਤਕਤਾ ਦਾ ਪੱਖ ਲੈਣ ਬਦਲੇ ਲਈ ਸੀ 1500 ਰੁਪਏ ਰਿਸ਼ਵਤ

ਚੰਡੀਗੜ੍ਹ ( ਦਿਸ਼ਾ ਸੇਠੀ ): ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਥਾਣਾ ਸਿਟੀ-2, ਕਪੂਰਥਲਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਮਨਜੀਤ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਇਹ ਕੇਸ ਕਪੂਰਥਲਾ ਜ਼ਿਲ੍ਹੇ ਦੇ ਫੱਤੂਢੀਂਗਾ ਦੀ ਰਹਿਣ ਵਾਲੀ ਗੁਰਜੀਤ ਕੌਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਕਤ ਮੁਲਜ਼ਮ ਨੇ ਉਸਦੇ ਖਿਲਾਫ਼ ਥਾਣੇ ਵਿੱਚ ਕੀਤੀ ਗਈ ਸ਼ਿਕਾਇਤ ਦੀ ਨਕਲ ਅਤੇ ਉਸ ਵੱਲੋਂ ਸ਼ਿਕਾਇਤ ਕਰਨ ਵਾਲੇ ਵਿਅਕਤੀਆਂ ਨਾਲ ਕੀਤੇ ਗਏ ਰਾਜ਼ੀਨਾਮੇ ਦੀਆਂ ਕਾਪੀਆਂ ਮੁਹੱਈਆ ਕਰਵਾਉਣ ਬਦਲੇ ਉਸ ਤੋਂ 5,000 ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਗੁਰਜੀਤ ਕੌਰ ਨੇ ਅੱਗੇ ਦੱਸਿਆ ਕਿ ਮੁਲਜ਼ਮ ਏ.ਐਸ.ਆਈ. ਨੇ ਉਕਤ ਪੁਲਿਸ ਸ਼ਿਕਾਇਤ ਦਾ ਨਿਬੇੜਾ ਉਸਦੇ ਹੱਕ ਵਿੱਚ ਕਰਨ ਲਈ ਉਸ ਤੋਂ ਪਹਿਲਾਂ ਵੀ 1500 ਰੁਪਏ ਲੈ ਲਏ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਰਕਮ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

Share This
0
About Author

Social Disha Today

4 Comments

    ਇਹ ਖਬਰ ਪੜ੍ਹ ਕੇ ਦਿਲ ਨੂੰ ਬਹੁਤ ਦੁੱਖ ਪਹੁੰਚਦਾ ਹੈ। ਭ੍ਰਿਸ਼ਟਾਚਾਰ ਦੇ ਇਸ ਕਿਸਮ ਦੇ ਮਾਮਲੇ ਸਾਡੇ ਸਮਾਜ ਵਿੱਚ ਇੱਕ ਗੰਭੀਰ ਸਮੱਸਿਆ ਬਣ ਗਏ ਹਨ। ਇਹ ਸੋਚਣ ਵਾਲੀ ਗੱਲ ਹੈ ਕਿ ਪੁਲਿਸ ਵਰਗੇ ਸੰਸਥਾਵਾਂ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਹੋ ਰਹੇ ਹਨ। ਗੁਰਜੀਤ ਕੌਰ ਦੀ ਹਿੰਮਤ ਨੂੰ ਸਲਾਮ ਹੈ ਜਿਸਨੇ ਇਸ ਮਾਮਲੇ ਨੂੰ ਸਾਹਮਣੇ ਲਿਆਂਦਾ। ਪਰ ਕੀ ਇਹ ਸਿਰਫ਼ ਇੱਕ ਕੇਸ ਹੈ ਜਾਂ ਇਸ ਤੋਂ ਵੱਧ ਕੁਝ ਹੈ? ਕੀ ਸਾਡੇ ਸਿਸਟਮ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਕੋਈ ਪੱਕਾ ਇੰਤਜ਼ਾਮ ਹੈ? ਮੈਨੂੰ ਲਗਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਤੁਸੀਂ ਕੀ ਸੋਚਦੇ ਹੋ, ਕੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਹੋਰ ਕੀ ਕੀਤਾ ਜਾ ਸਕਦਾ ਹੈ?

    ਇਸ ਲੇਖ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਖ ਨੇ ਇਸ ਪੁਲਿਸ ਸ਼ਿਕਾਇਤ ਨੂੰ ਦਰਜ ਕੀਤਾ ਹੈ ਅਤੇ ਇਸ ਦਾ ਨਿਜਗਾਣਾ ਕੀਤਾ ਹੈ। ਪੁਲਿਸ ਨੇ ਭੜਤਾੜ ਭੌਬਯਂ ਵੜ੕ ਸਾਕਣ ਲਈ ਰਿਸ਼ਵਤ ਲੈਂਦਿਆਂ ਸਾਕਣ ਲਈ ਲੈ਑ੜ ਕੀਤਾ ਹੈ। ਪੁਲਿਸ ਭੌਬਯਂ ਵੜ੕ ਸਾਕਣ ਨੂ ਅਗ਼ਾਨ ਵੜ੕ ਿਿਿਸਾਕਣ ਵੜ੕ ਿਿਿਸਾਕਣ ਨੂਭੌ ਤੇ ਤਿਭੜ੕ ੜਬਫੜེ੒੕ ਭੌ ਾਣ ਵੜ੕ ਿਿਿੂ ਹ੗੕ ਂ੬ ਾਣ ਮਠུ੫ ਍ਕ ਤੱਯੀ ਨ੕ਬ੍ਆ ਨ੕ਬ੍ਆਫ਼ਾਕੜ ੜਂੌ੍ ਜਾੜ੕ ਸਔਜ੄੍ ੜਂੌ੍ ਜਾੜ੕ ਿਿਿੁਕ੍ ਬੂ ਬ੍ਆੜ੕ ਿਿਿੁਕ੍ ਕੂ੔ ਾਣ ਹ੗੕ ਵੜ੕ ੜਂੌ੍ ਡਿਿ੍੔ ਹ੗੕ੜਂੌ੍ ਜਾੜ੕ ਸਔਜ੄੍ ਿਿਿੂਕ੍ ਕੂ੔ {੆੒੕ ੜគਫ਼੠੕ Ãਫ਼੔ ਿਿਿ੗੕ of੔ ਿਿਿ੗੕ of੔ ਿਿਿ੗੕ of੔ ਿਿਿ੗੕ ਕӓ੔ ਿਿਿ੗੕ cipher੔ ݚੜ੆੏੕ cipher੔ ݚੜ੆੏੕ cipher੔ ݚੜ੆੏੕ ਿਿਿ੗੕ of੔ ਿִ੖Օ తੳੌ੕ 吐ੳੌ੕ ਿਿਿ੗੕ of੔ ਿਿਿ੗੕ of੔ ਸੜ੕ |੒੕ ਫ਼ੑੜ੕ of੔ ݚੜ੆੏੕ cipher੔ ݚੜ੆䫝੕ of੔ ݚੜ੆੏੕ cipher੔ ݚੜ੆੏੕ of੔ ਿִ੖Օ ਤੳੌ੕ 吐ੳੌ੕ ਿִ੖Օ ਤੳੌ੕ cipher੔ ݚੜ੆੏੕ of੔ ݚੜ੆੏੕ of੔ ݚੜ੆੏੕ of੔ ݚੜ੆੏੕ of੔ ݚੜ੆੏੕ cipher੔ ݚੜ੆੏੕ of੔ ݚੜ੆䫝੕ತਪਘ੕ |੒੕ ਸਫ਼੔ of੔ ݚੜ੆੏੕ cipher੔ ݚੜ੆੏੕ of੔ ݚੜ੆੏੕ of੔ ݚੜ੆੏੕ of੔ ݚੜ੆੏੕ of੔ ݚੜ੆੏੕ cipher੔ ݚੜ੆੏੕ of੔ ݚੜ੆䫝੕ತਘ੕ |੒੕ ਸ📱 of੔ ݚੜ੆੏੕ cipher੔ ݚੜ੆੏੕ cipher੔ ݚੜ੆੏↕ characters੕ changing卡ݚੜ੆੏

    ਇਸ ਲਇਯਕ੍ of੔ ݚੜ੆੏੕ cipher੔ ݚੜ੆੏੕ cipher੔ ݚੜ੆੏੕ of↕ chess줜੕ |੒੕ thatੜೞ੕ of੔ ݚੜ੆੏੕ cipher੔ ݚੜ੆੏੕ cipher of੔ ݚੜ੆੏੕ cipher of੔ ݚੜ੆੏੕ cipher of੔ ݚੜ੆੏੕ cipher juven੕ |੒੕ of੔ݚੜ੆੏੕

    ਇਹ ਸਮਾਚਾਰ ਪੜ੍ਹ ਕੇ ਮੈਨੂੰ ਬਹੁਤ ਨਿਰਾਸ਼ਾ ਹੋਈ ਹੈ ਕਿ ਅਜੇ ਵੀ ਪੁਲਿਸ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਹ ਘਟਨਾ ਦਰਸਾਉਂਦੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਵਿੱਚ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਕੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਵਧੇਰੇ ਸਖ਼ਤ ਕਦਮ ਨਹੀਂ ਚੁੱਕੇ ਜਾਣੇ ਚਾਹੀਦੇ? ਮੈਂ ਸ਼ਿਕਾਇਤਕਰਤਾ ਗੁਰਜੀਤ ਕੌਰ ਦੀ ਹਿੰਮਤ ਦੀ ਪ੍ਰਸ਼ੰਸਾ ਕਰਦਾ ਹਾਂ, ਜਿਸਨੇ ਇਸ ਭ੍ਰਿਸ਼ਟਾਚਾਰ ਦੇ ਖਿਲਾਫ਼ ਆਵਾਜ਼ ਉਠਾਈ। ਪਰ ਕੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਆਮ ਜਨਤਾ ਨੂੰ ਵਧੇਰੇ ਜਾਗਰੂਕ ਨਹੀਂ ਕਰਨਾ ਚਾਹੀਦਾ? ਮੈਂ ਇਹ ਵੀ ਸੋਚ ਰਿਹਾ ਹਾਂ ਕਿ ਕੀ ਪੁਲਿਸ ਵਿੱਚ ਇਸ ਤਰ੍ਹਾਂ ਦੇ ਗੰਭੀਰ ਮਾਮਲਿਆਂ ਨੂੰ ਰੋਕਣ ਲਈ ਵਧੇਰੇ ਟ੍ਰੇਨਿੰਗ ਦੀ ਲੋੜ ਹੈ? ਕੀ ਤੁਸੀਂ ਸੋਚਦੇ ਹੋ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ?

    ਅਸੀਂ ਆਪਣੇ ਖੇਤਰੀ ਗਿਫਟ ਕਾਰਡ ਸਿਸਟਮ ਵਿੱਚ libersave ਨੂੰ ਸ਼ਾਮਿਲ ਕਰ ਚੁੱਕੇ ਹਾਂ। ਇਹ ਬਹੁਤ ਵਧੀਆ ਹੈ ਕਿ ਇੱਕ ਹੀ ਪਲੇਟਫਾਰਮ ਤੇ ਵੱਖ-ਵੱਖ ਪ੍ਰਦਾਤਾਵਾਂ ਨੂੰ ਕਿਵੇਂ ਆਸਾਨੀ ਨਾਲ ਜੋੜਿਆ ਜਾ ਸਕਦਾ ਹੈ।

    ਇਹ ਖਬਰ ਪੜ੍ਹ ਕੇ ਦਿਲ ਨੂੰ ਬਹੁਤ ਦੁੱਖ ਪਹੁੰਚਦਾ ਹੈ। ਭ੍ਰਿਸ਼ਟਾਚਾਰ ਦੇ ਇਸ ਕਿਸਮ ਦੇ ਮਾਮਲੇ ਸਾਡੇ ਸਮਾਜ ਵਿੱਚ ਇੱਕ ਗੰਭੀਰ ਸਮੱਸਿਆ ਬਣ ਗਏ ਹਨ। ਇਹ ਸੋਚਣ ਵਾਲੀ ਗੱਲ ਹੈ ਕਿ ਪੁਲਿਸ ਵਰਗੇ ਸੰਸਥਾਵਾਂ ਵਿੱਚ ਵੀ ਇਸ ਤਰ੍ਹਾਂ ਦੇ ਕੰਮ ਹੋ ਰਹੇ ਹਨ। ਗੁਰਜੀਤ ਕੌਰ ਦੀ ਹਿੰਮਤ ਨੂੰ ਸਲਾਮ ਹੈ ਜਿਸਨੇ ਇਸ ਮਾਮਲੇ ਨੂੰ ਸਾਹਮਣੇ ਲਿਆਂਦਾ। ਪਰ ਕੀ ਇਹ ਸਿਰਫ਼ ਇੱਕ ਕੇਸ ਹੈ ਜਾਂ ਇਸ ਤੋਂ ਵੱਧ ਕੁਝ ਹੈ? ਕੀ ਸਾਡੇ ਸਿਸਟਮ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਕੋਈ ਪੱਕਾ ਇੰਤਜ਼ਾਮ ਹੈ? ਮੈਨੂੰ ਲਗਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਤੁਸੀਂ ਕੀ ਸੋਚਦੇ ਹੋ, ਕੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰੋਕਣ ਲਈ ਹੋਰ ਕੀ ਕੀਤਾ ਜਾ ਸਕਦਾ ਹੈ?

    Wir haben libersave in unser regionales Gutscheinsystem eingebunden. Es ist toll, wie einfach man verschiedene Anbieter auf einer Plattform bündeln kann.

Leave a Reply

Your email address will not be published. Required fields are marked *