ਕੈਂਟ ਇਲਾਕੇ ਦੇ ਲੋਕ ਲਾਪਤਾ ਵਿਧਾਇਕ, ਧੋਖੇਬਾਜ ਆਪ ਨੂੰ ਨਕਾਰ ਭਾਜਪਾ ਉਮੀਦਵਾਰ ਸੁਸ਼ੀਲ ਵਿੰਕੂ ਨੂੰ ਦੇ ਰਹੇ ਸਮਰਥਨ : ਅਸ਼ੋਕ ਸਰੀਨ ਹਿਕੀ
ਕੈਂਟ ਇਲਾਕੇ ਦੇ ਲੋਕ ਲਾਪਤਾ ਵਿਧਾਇਕ, ਧੋਖੇਬਾਜ ਆਪ ਨੂੰ ਨਕਾਰ ਭਾਜਪਾ ਉਮੀਦਵਾਰ ਸੁਸ਼ੀਲ ਵਿੰਕੂ ਨੂੰ ਦੇ ਰਹੇ ਸਮਰਥਨ : ਅਸ਼ੋਕ ਸਰੀਨ ਹਿਕੀ ਕਾਂਗਰਸ ਅਤੇ ਆਪ ਨੇ ਦਿੱਤਾ ਲੋਕਾਂ ਨੂੰ ਧੋਖਾ, ਕੇਵਲ ਭਾਜਪਾ ਹੀ ਕੈਂਟ ਵਾਸੀਆਂ ਨੂੰ ਸੁਰੱਖਿਆ ਮੁਹਈਆ ਕਰਵਾ ਸਕਦੀ ਹੈ : ਜੋਰਜ ਸਾਗਰ ਜਲੰਧਰ ਕੈਂਟ ਵਿਧਾਨ ਸਭਾ ਦੇ ਨਵ ਨਿਯੁਕਤ ਪ੍ਰਧਾਨ ਅਸ਼ੋਕ ਸਰੀਰ ਹਿਕੀ […]
Read More