ਕਾਂਗਰਸ ਅਤੇ ਭਾਜਪਾ ਦੇ ਰਾਜ ’ਚ ਮਹਿੰਗਾਈ ਘਟਨ ਦੀ ਬਜਾਏ ਦੁਗਣੀ ਤੇਜ਼ੀ ਨਾਲ ਵਧੀ : ਐਡਵੋਕੇਟ ਬਲਵਿੰਦਰ ਕੁਮਾਰ

ਕਾਂਗਰਸ ਅਤੇ ਭਾਜਪਾ ਦੇ ਰਾਜ ’ਚ ਮਹਿੰਗਾਈ ਘਟਨ ਦੀ ਬਜਾਏ ਦੁਗਣੀ ਤੇਜ਼ੀ ਨਾਲ ਵਧੀ : ਐਡਵੋਕੇਟ ਬਲਵਿੰਦਰ ਕੁਮਾਰ

ਜਲੰਧਰ (ਦਿਸ਼ਾ ਸੇਠੀ): ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ’ਚ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਸੱਤਾ ’ਚ ਰਹੀਆਂ ਕਾਂਗਰਸ ਤੇ ਭਾਜਪਾ ਸਰਕਾਰਾਂ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ’ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈਆਂ ਹਨ। ਖਾਣ-ਪੀਣ ਦੀਆਂ ਚੀਜ਼ਾਂ, ਗੈਸ, ਪੈਟਰੋਲ-ਡੀਜ਼ਲ ਆਦਿ ਦੀਆਂ ਕੀਮਤਾਂ ਉਚ ਪੱਧਰ ’ਤੇ ਪਹੁੰਚ ਚੁੱਕੀਆਂ ਹਨ। ਵਧਦੀ […]

Read More
 ਹਲਕਾ ਜਲੰਧਰ ਛਾਉਣੀ ਦੇ ਲੋਕਾਂ ਨਾਲ ਪੁਰਾਣੀ ਸਾਂਝ ਹੈ ਮੈਂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ – ਮਹਿੰਦਰ ਸਿੰਘ ਕੇਪੀ

ਹਲਕਾ ਜਲੰਧਰ ਛਾਉਣੀ ਦੇ ਲੋਕਾਂ ਨਾਲ ਪੁਰਾਣੀ ਸਾਂਝ ਹੈ ਮੈਂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ – ਮਹਿੰਦਰ ਸਿੰਘ ਕੇਪੀ

ਜਲੰਧਰ ਛਾਉਣੀ ਮਹਿੰਦਰ ਸਿੰਘ ਕੇਪੀ ਦਾ ਅਪਣਾ ਘਰ ਹੈ ਇਥੋਂ ਵੱਡੀ ਲੀਡ ਨਾਲ ਜਿਤਾਉਣ ਸਾਡਾ ਫਰਜ ਹੈ – ਹਰਜਾਪ ਸਿੰਘ ਸੰਘਾ ਹਲਕਾ ਜਲੰਧਰ ਛਾਉਣੀ ਦੇ ਲੋਕਾਂ ਨਾਲ ਪੁਰਾਣੀ ਸਾਂਝ ਹੈ ਮੈਂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ – ਮਹਿੰਦਰ ਸਿੰਘ ਕੇਪੀ ਮਹਿੰਦਰ ਸਿੰਘ ਕੇਪੀ ਪੁਰਾਣੇ ਸਿਆਸਤਦਾਨ ਹਨ ਇਨ੍ਹਾਂ ਦਾ ਲੋਕਾਂ ਦੇ ਨਾਲ ਚੰਗਾ ਰਾਬਤਾ ਹੈ […]

Read More
 ਜਲੰਧਰ ਦੀ ਇੰਡਸਟਰੀ ਨੇ ਸੁਸ਼ੀਲ ਰਿੰਕੂ ਨੂੰ ਖੁੱਲ੍ਹਾ ਸਮਰਥਨ ਦਿੰਦਿਆਂ ਉਸ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਲਿਆ ਅਹਿਦ

ਜਲੰਧਰ ਦੀ ਇੰਡਸਟਰੀ ਨੇ ਸੁਸ਼ੀਲ ਰਿੰਕੂ ਨੂੰ ਖੁੱਲ੍ਹਾ ਸਮਰਥਨ ਦਿੰਦਿਆਂ ਉਸ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਲਿਆ ਅਹਿਦ

ਜਲੰਧਰ ਦੀ ਇੰਡਸਟਰੀ ਨੇ ਸੁਸ਼ੀਲ ਰਿੰਕੂ ਨੂੰ ਖੁੱਲ੍ਹਾ ਸਮਰਥਨ ਦਿੰਦਿਆਂ ਉਸ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਲਿਆ ਅਹਿਦ ਕਿਹਾ- ਇਸ ਵਾਰ ਉਹ ਸਮੂਹਿਕ ਤੌਰ ‘ਤੇ ਇਹ ਸੀਟ ਦੇਣਗੇ ਭਾਜਪਾ ਨੂੰ ਜਲੰਧਰ (ਦਿਸ਼ਾ ਸੇਠੀ) : ਅੱਜ ਜਲੰਧਰ ਦੇ ਸਨਅਤਕਾਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਖੁੱਲ੍ਹਾ ਸਮਰਥਨ ਦਿੱਤਾ ਹੈ ਅਤੇ […]

Read More
 ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ : ਡਾ. ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਚੋਣ ਅਫ਼ਸਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ : ਡਾ. ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਚੋਣ ਅਫ਼ਸਰ

ਗਿਣਤੀ ਅਮਲੇ ਦੀ ਪਹਿਲੀ ਰੈਂਡਮਾਈਜ਼ੇਸ਼ਨ ਹੋਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ : ਜ਼ਿਲ੍ਹਾ ਚੋਣ ਅਫ਼ਸਰ ਕਾਊਂਟਿੰਗ ਸਟਾਫ਼ ਨੂੰ ਸਿਖ਼ਲਾਈ ਦੇਣ ਲਈ ਪਹਿਲੀ ਰਿਹਰਸਲ 20 ਮਈ ਨੂੰ ਜਲੰਧਰ (ਦਿਸ਼ਾ ਸੇਠੀ) : ਲੋਕ ਸਭਾ ਹਲਕਾ ਜਲੰਧਰ (ਅ.ਜ.) ਲਈ 1 ਜੂਨ ਨੂੰ ਵੋਟਾਂ ਪੈਣ ਉਪਰੰਤ 4 ਜੂਨ ਨੂੰ ਗਿਣਤੀ ਦੇ ਕੰਮ […]

Read More
 ਜਲੰਧਰ ਵੈਸਟ ਹਲਕੇ ‘ਚ ਹੋਈਆਂ ਚੋਣ ਮੀਟਿੰਗ ਰੈਲੀਆਂ ‘ਚ ਬਦਲੀਆਂ, ਲੋਕਾਂ ਨੇ ਕੇਕ ਕੱਟ ਦਿੱਤਾ ਜਿੱਤ ਦਾ ਸੰਕੇਤ

ਜਲੰਧਰ ਵੈਸਟ ਹਲਕੇ ‘ਚ ਹੋਈਆਂ ਚੋਣ ਮੀਟਿੰਗ ਰੈਲੀਆਂ ‘ਚ ਬਦਲੀਆਂ, ਲੋਕਾਂ ਨੇ ਕੇਕ ਕੱਟ ਦਿੱਤਾ ਜਿੱਤ ਦਾ ਸੰਕੇਤ

ਜਲੰਧਰ ਚੋਂ ਨਸ਼ਾ ਖਤਮ ਕਰਨ ਲਈ ਨਸ਼ਾ ਵਿਕਾਉਣ ਵਾਲੇ ਲੀਡਰਾਂ ਨੂੰ ਭਜਾਉਣਾ ਪਵੇਗਾ : ਚਰਨਜੀਤ ਚੰਨੀ ਜਲੰਧਰ ਵੈਸਟ ਹਲਕੇ ਚ ਹੋਈਆਂ ਚੋਣ ਮੀਟਿੰਗ ਰੈਲੀਆਂ ਚ ਬਦਲੀਆਂ, ਲੋਕਾਂ ਨੇ ਕੇਕ ਕੱਟ ਦਿੱਤਾ ਜਿੱਤ ਦਾ ਸੰਕੇਤ ਜਲੰਧਰ (ਦਿਸ਼ਾ ਸੇਠੀ) : ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਨੂੰ ਲਗਾਤਾਰ […]

Read More
 ਆਪ ਨੇ ਲੋਕਾਂ ਦੇ ਸੰਵਿਧਾਨਕ ਹੱਕ ਖੋਏ : ਐਡਵੋਕੇਟ ਬਲਵਿੰਦਰ ਕੁਮਾਰ

ਆਪ ਨੇ ਲੋਕਾਂ ਦੇ ਸੰਵਿਧਾਨਕ ਹੱਕ ਖੋਏ : ਐਡਵੋਕੇਟ ਬਲਵਿੰਦਰ ਕੁਮਾਰ

ਆਪ ਨੇ ਲੋਕਾਂ ਦੇ ਸੰਵਿਧਾਨਕ ਹੱਕ ਖੋਏ : ਐਡਵੋਕੇਟ ਬਲਵਿੰਦਰ ਕੁਮਾਰ ਸੰਵਿਧਾਨ ਨਾਗਰਿਕਾਂ ਨੂੰ ਗੱਲ ਕਰਨ ਦੀ ਆਜ਼ਾਦੀ ਦਿੰਦਾ ਹੈ, ਆਪ ਨੇ ਇਹ ਆਜ਼ਾਦੀ ਖੋਈ ਜਲੰਧਰ (ਦਿਸ਼ਾ ਸੇਠੀ) : ਬਸਪਾ ਦੇ ਲੋਕਸਭਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਸਰਕਾਰ ਨੇ ਪੰਜਾਬ ’ਚ ਆਪਣੇ ਸਿਰਫ ਦੋ ਸਾਲਾਂ ਦੇ ਰਾਜ ’ਚ ਹੀ ਲੋਕਾਂ ਦੇ […]

Read More
 ਜਲੰਧਰ ਵਾਸੀ ਭਾਜਪਾ ਦੇ ਚੋਮੁਖੀ ਵਿਕਾਸ ਮਾਡਲ ਤੇ ਕਰਨਗੇ ਵੋਟ : ਸੁਸ਼ੀਲ ਰਿੰਕੂ

ਜਲੰਧਰ ਵਾਸੀ ਭਾਜਪਾ ਦੇ ਚੋਮੁਖੀ ਵਿਕਾਸ ਮਾਡਲ ਤੇ ਕਰਨਗੇ ਵੋਟ : ਸੁਸ਼ੀਲ ਰਿੰਕੂ

ਜਲੰਧਰ ਲੋਕ ਸਭਾ ਹਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀ ਰਿੰਕੂ ਨੇ ਕਿਹਾ ਕਿ ਇਸ ਵਾਰ ਜਲੰਧਰ ਵਾਸੀ ਭਾਜਪਾ ਦੇ ਚੋਮੁਖੀ ਵਿਕਾਸ ਮਾਡਲ ਤੇ ਵੋਟ ਕਰਨਗੇ। ਉਹਨਾਂ ਕਿਹਾ ਕਿ ਰਾਜਨੀਤੀ ਦੇ ਬਦਲਦੇ ਸਵਰੂਪ ਵਿੱਚ ਮਤਦਾਤਾ ਦੇ ਵੋਟ ਦੀ ਅਹਿਮੀਅਤ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਅੱਜ ਹਰ ਕੋਈ ਇਸ ਗੱਲ ਨੂੰ ਬੜੇ ਚੰਗੇ ਤਰੀਕੇ […]

Read More
 ਪੰਜਾਬ ‘ਚ BSP ਨੂੰ ਵੱਡਾ ਝਟਕਾ, ਇਸ ਹਲਕੇ ਤੋਂ ਉਮੀਦਵਾਰ ਟਿਕਟ ਤੇ ਪਾਰਟੀ ਛੱਡ ‘AAP’ ‘ਚ ਸ਼ਾਮਲ, ਪੜ੍ਹੋ

ਪੰਜਾਬ ‘ਚ BSP ਨੂੰ ਵੱਡਾ ਝਟਕਾ, ਇਸ ਹਲਕੇ ਤੋਂ ਉਮੀਦਵਾਰ ਟਿਕਟ ਤੇ ਪਾਰਟੀ ਛੱਡ ‘AAP’ ‘ਚ ਸ਼ਾਮਲ, ਪੜ੍ਹੋ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਬਸਪਾ ਨੂੰ ਵੱਡਾ ਝਟਕਾ ਲੱਗਾ ਹੈ। ਲੋਕ ਸਭਾ ਚੋਣਾਂ ਲਈ ਹੁਸ਼ਿਆਰਪੁਰ ਤੋਂ ਬਸਪਾ ਵੱਲੋਂ ਐਲਾਨੇ ਉਮੀਦਵਾਰ ਰਾਕੇਸ਼ ਸੁਮਨ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਉਹ ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਰਾਜਕੁਮਾਰ ਚੱਬੇਵਾਲ […]

Read More
 2024 ਦੀਆਂ ਸੰਸਦੀ ਚੌਣਾਂ ਲੋਕਤੰਤਰ ਦੇ ਰੱਖਿਅਕਾਂ ਤੇ ਵਿਰੋਧੀਆਂ ਵਿਚਾਲੇ ਲੜੀਆਂ ਜਾ ਰਹੀਆਂ ਨੇ : ਪਵਨ ਟੀਨੂੰ

2024 ਦੀਆਂ ਸੰਸਦੀ ਚੌਣਾਂ ਲੋਕਤੰਤਰ ਦੇ ਰੱਖਿਅਕਾਂ ਤੇ ਵਿਰੋਧੀਆਂ ਵਿਚਾਲੇ ਲੜੀਆਂ ਜਾ ਰਹੀਆਂ ਨੇ : ਪਵਨ ਟੀਨੂੰ

2024 ਦੀਆਂ ਸੰਸਦੀ ਚੌਣਾਂ ਲੋਕਤੰਤਰ ਦੇ ਰੱਖਿਅਕਾਂ ਤੇ ਵਿਰੋਧੀਆਂ ਵਿਚਾਲੇ ਲੜੀਆਂ ਜਾ ਰਹੀਆਂ ਨੇ : ਪਵਨ ਟੀਨੂੰ * ਭਾਜਪਾ ਨੂੰ ਸਭ ਤੋਂ ਵੱਡਾ ਖਤਰਾ ‘ਆਪ’ ਤੋਂ * ਆਮ ਆਦਮੀ ਪਾਰਟੀ ਸਧਾਰਣ ਘਰਾਂ ਦੇ ਨੌਜਵਾਨਾਂ ਨੂੰ ਲਿਆ ਰਹੀ ਹੈ ਅੱਗੇ * ਮੋਦੀ ਸਰਕਾਰ ਨੇ ਕਈ ਵੱਡੇ ਅਦਾਰੇ ਵੇਚ ਕੇ ਪੈਦਾ ਕੀਤੀ ਬੇਰੋਜਗਾਰੀ ਜਲੰਧਰ (ਦਿਸ਼ਾ ਸੇਠੀ) : […]

Read More
 ਸੰਨੀ ਸ਼ਰਮਾ ਅਤੇ ਕੁਨਾਲ ਗੋਸਵਾਮੀ ਨੇ ਭਾਜਪਾ ਸਪੋਰਟਸ ਸੈਲ ਜ਼ਿਲਾ ਕਾਰਜਕਾਰਨੀ ਦਾ ਕੀਤਾ ਐਲਾਨ

ਸੰਨੀ ਸ਼ਰਮਾ ਅਤੇ ਕੁਨਾਲ ਗੋਸਵਾਮੀ ਨੇ ਭਾਜਪਾ ਸਪੋਰਟਸ ਸੈਲ ਜ਼ਿਲਾ ਕਾਰਜਕਾਰਨੀ ਦਾ ਕੀਤਾ ਐਲਾਨ

ਸੰਨੀ ਸ਼ਰਮਾ ਅਤੇ ਕੁਨਾਲ ਗੋਸਵਾਮੀ ਨੇ ਭਾਜਪਾ ਸਪੋਰਟਸ ਸੈਲ ਜ਼ਿਲਾ ਕਾਰਜਕਾਰਨੀ ਦਾ ਕੀਤਾ ਐਲਾਨ ਅਹੁਦੇਦਾਰ ਆਪਣੇ ਆਪਣੇ ਇਲਾਕੇ ਵਿੱਚ ਸੁਸ਼ੀਲ ਰਿੰਕੂ ਦੇ ਹੱਕ ਚ ਕਰਨਗੇ ਜ਼ੋਰਦਾਰ ਚੋਣ ਪ੍ਰਚਾਰ ਪ੍ਰਸਾਰ : ਰਾਕੇਸ਼ ਰਾਠੌਰ ਭਾਜਪਾ ਸਪੋਰਟਸ ਸੈਲ ਦੇ ਸੂਬਾ ਪ੍ਰਧਾਨ ਸਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਸਪੋਰਟ ਸੈਲ ਦੇ ਜ਼ਿਲਾ ਸੰਜੋਜਕ ਕੁਨਾਲ ਗੋਸਵਾਮੀ ਨੇ ਭਾਜਪਾ ਸੂਬਾ ਪ੍ਰਧਾਨ […]

Read More