Jalandhar : ਸ਼ਰਾਬ ਦੇ ਨਸ਼ੇ ‘ਚ ਦੋਸਤ ਨੇ ਕੀਤਾ ਦੋਸਤ ਦਾ ਕਤਲ, ਇੱਟ ਨਾਲ ਕੀਤਾ ਹਮਲਾ, ਮੁਲਜ਼ਮ ਬੇਹੋਸ਼ ਸਮਝ ਕੇ ਸੌਂ ਗਿਆ
ਜਲੰਧਰ: ਸ਼ਰਾਬ ਦੇ ਨਸ਼ੇ ‘ਚ ਦੋਸਤ ਨੇ ਕੀਤਾ ਦੋਸਤ ਦਾ ਕਤਲ, ਇੱਟ ਨਾਲ ਕੀਤਾ ਹਮਲਾ, ਮੁਲਜ਼ਮ ਬੇਹੋਸ਼ ਸਮਝ ਕੇ ਸੌਂ ਗਿਆ ਜਲੰਧਰ ਦੇ ਸੰਜੇ ਗਾਂਧੀ ਨਗਰ ‘ਚ ਸ਼ੁੱਕਰਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਨਹਿਰ ਦੇ ਪੁਲ ਦੇ ਨੇੜੇ ਸਥਿਤ ਇੱਕ ਸ਼ਰਾਬ ਦੀ ਦੁਕਾਨ ਦੇ ਬਾਹਰ ਇੱਕ ਪ੍ਰਵਾਸੀ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ […]
Read More