ਇਸ ਸਮੇਂ ਦੀ ਦੁਖਦ ਖਬਰ ਜਲੰਧਰ ਤੋਂ ਹੈ। ਜਲੰਧਰ ਦੇ ਹਲਕਾ ਆਦਮਪੁਰ ਤੋਂ ਸਾਬਕਾ ਵਿਧਾਇਕ ਸਰਵਜੀਤ ਮੱਕੜ ਦੇ ਵੱਡੇ ਪੁੱਤਰ ਕੰਵਰ ਮੱਕੜ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਸਰਵਜੀਤ ਮੱਕੜ ਨੇ ਖੁਦ ਆਪਣੇ FB ਪੇਜ ‘ਤੇ ਸਾਂਝੀ ਕੀਤੀ ਹੈ।

ਇਹ ਦੁਖਦ ਜਾਣਕਾਰੀ ਸਾਬਕਾ ਵਿਧਾਇਕ ਸਰਵਜੀਤ ਮੱਕੜ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ। ਫੇਸਬੁੱਕ ਪੋਸਟ ‘ਚ ਲਿਖਿਆ ਹੈ ਕਿ ਤੁਹਾਡਾ ਬੇਟਾ…

ਪਤਾ ਲੱਗਾ ਹੈ ਕਿ ਕੰਵਰ ਮੱਕੜ ਪਿਛਲੇ ਕੁਝ ਸਮੇਂ ਤੋਂ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਇਲਾਜ ਚੇਨਈ ‘ਚ ਚੱਲ ਰਿਹਾ ਸੀ।

ਸੋਸ਼ਲ ਦਿਸ਼ਾ ਟੁਡੇ ਅਦਾਰਾ ਇਸ ਦੁੱਖ ਦੀ ਘੜੀ ਵਿੱਚ ਮੱਕੜ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ।

Share This
0
About Author

Social Disha Today

Leave a Reply

Your email address will not be published. Required fields are marked *