ਇਸ ਕਲਯੁਗੀ ਤਪਸ਼ ਤੋਂ ਸਮਾਜ ਨੂੰ ਸੰਤਾਂ, ਮਹਾਪੁਰਸ਼ਾਂ ਦਾ ਅਸ਼ੀਰਵਾਦ ਹੀ ਬਚਾਅ ਕੇ ਰੱਖਦੈ : ਪਵਨ ਟੀਨੂੰ
ਇਸ ਕਲਯੁਗੀ ਤਪਸ਼ ਤੋਂ ਸਮਾਜ ਨੂੰ ਸੰਤਾਂ, ਮਹਾਪੁਰਸ਼ਾਂ ਦਾ ਅਸ਼ੀਰਵਾਦ ਹੀ ਬਚਾਅ ਕੇ ਰੱਖਦੈ : ਪਵਨ ਟੀਨੂੰ ਪ੍ਰਸਿੱਧ ਧਾਰਮਿਕ ਸਥਾਂਨ ਡੇਰਾ ਬੱਲਾਂ ਵਿਖੇ ਆਪ ਦੇ ਉਮੀਦਵਾਰ ਪਵਨ ਟੀਨੂੰ ਸਾਥੀਆਂ ਸਮੇਤ ਹੋਏ ਨਤਮਸਤਕ ਜਲੰਧਰ : ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਟੀਨੂੰ ਨੇ ਸਾਥੀਆਂ ਸਮੇਤ ਪ੍ਰਸਿੱਧ ਧਾਰਮਿਕ ਸਥਾਨ ਸੱਚਖੰਡ ਡੇਰਾ ਬੱਲਾਂ […]
Read More