ਅੱਜ ਬ੍ਰਹਮ ਸਮਾਜ ਅਤੇ ਨੌਜਵਾਨ ਬ੍ਰਹਮ ਸਭਾ ਨੇ ਸ੍ਰੀ ਠਾਕੁਰ ਦੁਵਾਰ ਮੰਦਰ ਮੁੱਖ ਬਾਜ਼ਾਰ ਦੀਆ ਆਦਮਪੁਰ ਵਿਖੇ ਭਗਵਾਨ ਸ੍ਰੀ ਪਸ਼ੂਰਾਮ ਜੀ ਦੀ ਜੈੰਤੀ ਮੌਕੇ ਸ਼ੋਭਾ ਯਾਤਰਾ ਤੋਂ ਬਾਅਦ ਆਰਤੀ ਅਤੇ ਭਜਨ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਪ੍ਰਧਾਨ ਅਨੂਸੂਚਿਤ ਜਾਤੀ ਆਯੋਗ ਪੰਜਾਬ ਅਤੇ ਪ੍ਰਧਾਨ ਭਾਜਪਾ ਪੰਜਾਬ ਅਤੇ ਭਾਜਪਾ ਆਗੂ ਰਾਜੇਸ਼ ਬਾਘਾ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਅਸ਼ੀਰਵਾਦ ਲਿਆ।

ਉਨਾਂ ਨਾਲ ਮੰਡਲ ਪ੍ਰਧਾਨ ਆਦਮਪੁਰ ਵਿਕਰਮ ਵਿੱਕੀ, ਜ਼ਿਲ੍ਹਾ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਜਲੰਧਰ ਦਿਹਾਤੀ ਉੱਤਰੀ ਨਿਧੀ ਤਿਵਾਰੀ ਅਤੇ ਰਾਣਾ ਜੀ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ। ਪ੍ਰੋਗਰਾਮ ਤੋਂ ਬਾਅਦ ਆਏ ਹੋਏ ਸਾਰਿਆਂ ਨੂੰ ਬ੍ਰਹਮ ਸਭਾ ਅਤੇ ਨੌਜਵਾਨ ਬ੍ਰਹਮ ਸਭਾ ਅਤੇ ਸ਼੍ਰੀ ਠਾਕੁਰ ਦੁਵਾਰ ਮੰਦਰ ਮੁੱਖ ਬਾਜ਼ਾਰ ਆਦਮਪੁਰ ਮੰਦਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।

Share This
0
About Author

Social Disha Today

Leave a Reply

Your email address will not be published. Required fields are marked *