ਜਲੰਧਰ ( ਹਰੀਸ਼ ਚਨਕਾਰੀਆ ): ਜਲੰਧਰ ਵਿੱਚ ਇੱਕ ਉਮੀਦਵਾਰ ਨੂੰ ਦੋ ਦੋ ਪਾਰਟੀਆਂ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਉਮੀਦਵਾਰ ਨੀਰਜ ਜੱਸਲ ਨੂੰ ਜਿੱਥੇ ਕਾਂਗਰਸ ਪਾਰਟੀ ਨੇ ਜਿੱਥੇ ਵਾਰਡ ਨੰ: 84 ਤੋਂ ਟਿਕਟ ਦਿੱਤੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਨੇ ਨੀਰਜ ਜੱਸਲ ਨੂੰ ਵਾਰਡ ਨੰ: 82 ਤੋਂ ਟਿਕਟ ਦੇ ਕੇ ਆਪਣਾ ਉਮੀਦਵਾਰ ਐਲਾਨਿਆ ਹੈ। ਹੁਣ ਇਹ ਗਲਤੀ ਹੈ ਜਾਂ ਕੁਝ ਹੋਰ, ਦੋਵੇਂ ਧਿਰਾਂ ਆਪੋ-ਆਪਣੇ ਪੱਖ ਰੱਖ ਕੇ ਅੱਗੇ ਲਿਆ ਸਕਦੀਆਂ ਹਨ। ਵੇਖੋ List…..👇

Share This
0
About Author

Social Disha Today

Leave a Reply

Your email address will not be published. Required fields are marked *